ਜ਼ਿਲਾ ਪਠਾਨਕੋਟ ਅੰਦਰ ਚੌਥੀ ਜਮਾਤ ਤੱਕ ਸਰਕਾਰੀ ਅਤੇ ਨਿਜੀ ਸਕੂਲ ਅਤੇ ਆਂਗਨਵਾੜੀ ਸੈਂਟਰ ਹੋਏ ਬੰਦ, ਆਨਲਾਇਨ ਲੱਗਾ ਸਕਦੇ ਹਨ ਕਲਾਸਾਂ, ਪੂਰੇ ਆਦੇਸ਼ ਪੜੋ

ਗੁਰਦਾਸਪੁਰ, 3 ਜਨਵਰੀ (ਮੰਨਣ ਸੈਣੀ)। ਜ਼ਿਲਾ ਮੈਜਿਸਟਰੇਟ ਪਠਾਨਕੋਟ ਵੱਲੋਂ ਕੋਵਿਡ ਦੇ ਵੱਧ ਰਹੇ ਪ੍ਰਕੋਪ ਦੇ ਚਲਦਿੱਆ ਜ਼ਿਲਾ ਪਠਾਨਕੋਟ ਅੰਦਰ ਚੌਥੀ ਜਮਾਤ ਤੱਕ ਪੜਦੇ ਨਿਜੀ ਅਤੇ ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ ਹੈ। ਹਾਲਾਕਿ ਉਹਨਾਂ ਨੂੰ ਆਨਲਾਇਨ ਪੜਾਉਣ ਦੀ ਆਗਿਆ ਹੋਵੇਗੀ। ਇਸ ਦੇ ਨਾਲ ਹੀ ਆਂਗਨਵਾੜੀ ਸੈਂਟਰ ਵੀ ਬੰਦ ਕਰ ਦਿੱਤੇ ਗਏ ਹਨ। ਪੂਰੇ ਆਦੇਸ਼ਾ ਦੀ … Continue reading ਜ਼ਿਲਾ ਪਠਾਨਕੋਟ ਅੰਦਰ ਚੌਥੀ ਜਮਾਤ ਤੱਕ ਸਰਕਾਰੀ ਅਤੇ ਨਿਜੀ ਸਕੂਲ ਅਤੇ ਆਂਗਨਵਾੜੀ ਸੈਂਟਰ ਹੋਏ ਬੰਦ, ਆਨਲਾਇਨ ਲੱਗਾ ਸਕਦੇ ਹਨ ਕਲਾਸਾਂ, ਪੂਰੇ ਆਦੇਸ਼ ਪੜੋ